LawRato

Harrasment by General Manager, i want to file a harrasment case


17-Aug-2023 (In Civil Law)
ਮੈਂ ਪੰਜਾਬ ਸਰਕਾਰ ਦੇ ਅਧੀਨ ਆਉਂਦੇ ਇਕ ਅਦਾਰੇ ਵਿਚ ਸਰਕਾਰੀ ਨੌਕਰੀ ਕਰਦਾ ਹਾਂ। ਦਫਤਰ ਦੇ GM ਵੱਲੋਂ ਮੈਨੂੰ ਦਿਮਾਗੀ ਤੌਰ ਤੇ ਹਰਾਸਮੈਂਟ ਕੀਤਾ ਜਾ ਰਿਹਾ ਹੈ। ਮੇਰੇ ਨਾਲ ਮਿਸ ਬੇਹੈਵ ਕੀਤਾ ਜਾਂਦਾ ਹੈ। ਕਿਸੇ ਦੂਜੇ ਨਾਲ ਸੰਬਧਤ ਕੰਮ ਧੱਕੇ ਨਾਲ ਮੇਰੇ ਤੋ ਲਿਆ ਜਾਂਦਾ ਹੈ ਤੇ ਮੈਨੂੰ ਓੰਨਾ ਦੇ ਕੰਮ ਕਾਰਨ ਮੈਨੂੰ ਉੱਚਾ ਨੀਵਾ ਬੋਲਿਆ ਜਾਂਦਾ। ਆਪਣੇ ਨਿੱਜੀ ਕੰਮ ਮੇਰੇ ਤੋ ਲਏ ਜਾਂਦੇ ਹਨ। ਜਨਰਲ ਮੈਨੇਜਰ ਵੱਲੋਂ ਦਫ਼ਤਰ ਵਿਚ ਕੁਝ ਕਰਮਚਾਰੀਆਂ ਨੂੰ ਵੇਹਲਾ ਰੱਖਿਆ ਹੋਇਆ। How can i file a harrasment case against my office incharge (General Manager)?
Answers (1)

Answer #1
673 votes
I would suggest you to firstly issue notice to him with a copy to higher officials. if he does not mehd his ways then to file a harassment case seeking injunction and compensation for mental & physical harassment..
Helpful? LawRato LawRato

Disclaimer: The above query and its response is NOT a legal opinion in any way whatsoever as this is based on the information shared by the person posting the query at lawrato.com and has been responded by one of the Divorce Lawyers at lawrato.com to address the specific facts and details.

Report abuse?

Comments by Users

No Comments! Be the first one to comment.

"lawrato.com has handpicked some of the best Legal Experts in the country to help you get practical Legal Advice & help."